ਕੈਨੇਡਾ ਦੀ ਬਿਆਨਕਾ ਐਂਡਰੀਸੂ ਯੂ.ਐਸ ਓਪਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਪਹੁੰਚੀ

Sep 06, 2019


ਕੈਨੇਡਾ ਦੀ ਬਿਆਨਕਾ ਐਂਡਰੀਸੂ ਨੇ ਯੂ.ਐਸ ਓਪਨ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਬਿਆਨਕਾ ਨੇ ਬੈਲਿੰਡਾ ਬੇਨਸਿਕ ਨੂੰ 7-2, 7-5 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਏI

ਦੱਸ ਦੇਈਏ ਕਿ ਬਿਆਨਕਾ ਐਂਡਰੀਸੂ ਪਹਿਲੀ ਕੈਨੇਡੀਅਨ ਖਿਡਾਰਣ ਹੈ, ਜੋ ਯੂ.ਐੱਸ. ਓਪਨ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਏ, ਜਿਸ ਦਾ ਮੁਕਾਬਲਾ ਹੁਣ ਸੈਰੇਨਾ ਵਿਲੀਅਮਜ਼ ਨਾਲ ਹੋਵੇਗਾ I