ਈਰਾਨ ਨੇ ਅਮਰੀਕੀ ਏਅਰਬੇਸ ਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ

Jan 09, 2020


ਇਰਾਕ ਵਿੱਚ ਅਮਰੀਕੀ ਸੈਨਿਕ ਠਿਕਾਣਿਆਂ ‘ਤੇ ਹੋਏ ਹਮਲੇ ਵਿੱਚ 80 ਲੋਕਾਂ ਦੇ ਮਾਰੇ ਗਏ ਨੇ, ਦੱਸਿਆ ਜਾ ਰਿਹਾਹੈ ਕਿ ਮਰਨ ਵਾਲਿਆਂ ਵਿਚ 20 ਅਮਰੀਕੀ ਫੌਜੀ ਵੀ ਸ਼ਾਮਲ ਨੇ, ਈਰਾਨੀ ਮੀਡੀਆ ਦਾਅਵਾ ਵਲੋਂ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੈਨਿਕ ਠਿਕਾਣਿਆਂ ਉੱਤੇ ਕਰੀਬ ਇੱਕ ਦਰਜਨ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ, ਜਿਸ 'ਚ ਅਮਰੀਕਾ ਨੂੰ ਭਾਰੀ ਨੁਕਸਾਨ ਹੋਇਆ।

ਈਰਾਨ ਦੀ ਇਸ ਕਾਰਵਾਈ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਖਤਰਾ ਹੋਰ ਵੱਧ ਗਿਆ, ਈਰਾਨ ਦੀ ਕਾਰਵਾਈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਟਰੰਪ ਨੇ ਕਿਹਾ ਕਿ ਈਰਾਨ ਨੂੰ ਇਸ ਗਲਤੀ ਲਈ ਬੁਰੇ ਨਤੀਜੇ ਭੁਗਤਣੇ ਪੈਣਗੇ।